ਟੀਮ ਇੰਡੀਆ ਦੀ ਆਸਟ੍ਰੇਲੀਆ ਵਿੱਚ  ਇਤਿਹਾਸਕ ਜਿੱਤ

Advertisement

ਟੀਮ ਇੰਡੀਆ ਦੀ ਆਸਟ੍ਰੇਲੀਆ ਵਿੱਚ  ਇਤਿਹਾਸਕ ਜਿੱਤ

ਭਾਰਤ ਨੇ 2-1 ਨਾਲ ਜਿੱਤੀ ਬਾਰਡਰ-ਗਾਵਸਕਰ ਟੈਸਟ ਸੀਰੀਜ਼

ਬ੍ਰਿਸਬੇਨ,19 ਜਨਵਰੀ(ਗੁਰਪੁਨੀਤ ਸਿੰਘ ਸਿੱਧੂ) ਆਸਟ੍ਰੇਲੀਆ ਦੇ ਬ੍ਰਿਸਬੇਨ  ਵਿੱਚ ਚੱਲ ਰਹੀ ਬਾਰਡਰ –ਗਾਵਸਕਰ ਟੈਸਟ ਸੀਰੀਜ਼ ਨੂੰ ਇੰਡੀਆ ਨੇ ਜਿੱਤ  ਲਿਆ ਹੈ। ਭਾਰਤ ਨੇ 2-1 ਨਾਲ ਇਹ ਟੈਸਟ ਸੀਰੀਜ਼ ਜਿੱਤੀ ਹੈ।ਭਾਰਤੀ  ਟੀਮ ਨੇ 328 ਦੌੜਾਂ ਦਾ ਟਿੱਚਾ ਹਾਸਿਲ ਕਰ ਲਿਆ ਤੇ ਆਸਟ੍ਰੇਲੀਆ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ।