‘ ਭਜਨ ਸਮਰਾਟ ’ ਨਰਿੰਦਰ ਚੰਚਲ ਚੱਲ ਵਸੇ

Advertisement

‘ ਭਜਨ ਸਮਰਾਟ ’ ਨਰਿੰਦਰ ਚੰਚਲ ਚੱਲ ਵਸੇ

ਚੰਡੀਗੜ੍ਹ, 22ਜਨਵਰੀ(ਵਿਸ਼ਵ ਵਾਰਤਾ)- ਭਜਨ ਸਮਰਾਟ ਦੇ ਨਾਮ ਨਾਲ ਜਾਣੇ ਜਾਂਦੇ ਨਰਿੰਦਰ ਚੰਚਲ ਅੱਜ ਚੱਲ ਵਸੇ। ਉਹਨਾਂ ਦਾ ਅੱਜ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ।80 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।ਨਰਿੰਦਰ ਚੰਚਲ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ ਸਨ , ਉਹ ਅਮ੍ਰਿਤਸਰ ਦੇ ਜੰਮਪਲ ਸਨ।