ਕੋਰੋਨਾ ਦਾ ਕਹਿਰ  ਜਾਰੀ ਨਾਗਪੁਰ ਵਿੱਚ ਸਕੂਲ-ਕਾਲਜ ਬੰਦ

Advertisement

ਕੋਰੋਨਾ ਦਾ ਕਹਿਰ  ਜਾਰੀ ਨਾਗਪੁਰ ਵਿੱਚ ਸਕੂਲ-ਕਾਲਜ ਬੰਦ

ਨਵੀਂ ਦਿੱਲੀ, 23 ਫਰਵਰੀ(ਵਿਸ਼ਵ ਵਾਰਤਾ)- ਨਾਗਪੁਰ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਕੂਲ, ਕਾਲਜ, ਟਿਊਸ਼ਨ ਸੈਂਟਰ 25 ਫਰਵਰੀ ਤੋਂ 7 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਬਜ਼ਾਰ ਵੀ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਖੋਲੇ ਜਾਣਗੇ। ਹਫਤਾਵਾਰ ਬਜ਼ਾਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।