ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਿੱਲੀ ਵਿੱਚ ਸ਼ੁਰੂ

Advertisement

ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਿੱਲੀ ਵਿੱਚ ਸ਼ੁਰੂ

ਦਿੱਲੀ, 11ਮਈ(ਵਿਸ਼ਵ ਵਾਰਤਾ)- ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਿੱਲੀ ਵਿੱਚ ਸ਼ੁਰੂ ਹੋਵੇਗਾ। ਇਹ ਓਲੰਪਿਕ ਕਵਾਲੀਫਾਇਰ ਇਵੈਂਟ ਹੈ, ਜਿਸ ਵਿੱਚ 33 ਦੇਸ਼ਾਂ ਦੇ 228 ਖਿਡਾਰੀ ਹਿੱਸਾ ਲੈਣਗੇ।