ਅੱਜ ਤੋਂ 16 ਮਈ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ

Advertisement

ਅੱਜ ਤੋਂ 16 ਮਈ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ

ਚੰਡੀਗੜ੍ਹ, 11ਮਈ(ਵਿਸ਼ਵ ਵਾਰਤਾ)-ਰੇਲ ਡਵੀਜ਼ਨ ਫਿਰੋਜ਼ਪੁਰ ਦੇ ਰੇਲ ਮੰਡਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਜੰਮੂ-ਕਸ਼ਮੀਰ ਦੀਆਂ ਸਾਰੀਆਂ ਟਰੇਨਾਂ 11 ਮਈ ਤੋਂ ਲੈ ਕੇ 16 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

 

ਇਹ ਟਰੇਨਾਂ ਰਹਿਣਗੀਆਂ ਰੱਦ

ਬਨਿਹਾਲ-ਬਾਰਾਮੁੱਲਾ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04613

ਬਾਰਾਮੁੱਲਾ-ਬਨਿਹਾਲ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04614

ਬਨਿਹਾਲ-ਬਾਰਾਮੁੱਲਾ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04617

ਬਾਰਾਮੁੱਲਾ-ਬਨਿਹਾਲ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04618

ਬਨਿਹਾਲ-ਬਾਰਾਮੁੱਲਾ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04619

ਬਾਰਾਮੁੱਲਾ –ਬਡਗਾਮ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04620

ਬਡਗਾਮ –ਬਨਿਹਾਲ ਦੇ ਵਿਚਕਾਰ ਚੱਲਣ ਵਾਲੀ ਟਰੇਨ ਸੰਖਿਆ04622