ਮੇਹੁਲ ਚੋਕਸੀ ਦੇ ਕੇਸ ਦੀ ਸੁਣਵਾਈ ਅੱਜ

Advertisement

ਮੇਹੁਲ ਚੋਕਸੀ ਦੇ ਕੇਸ ਦੀ ਸੁਣਵਾਈ ਅੱਜ

 

ਦਿੱਲੀ ,2 ਜੂਨ(ਵਿਸ਼ਵ ਵਾਰਤਾ) ਡੋਮਿਨਿਕਾ ਕੋਰਟ ਅੱਜ ਮੇਹੁਲ ਚੋਕਸੀ ਦੇ ਮਾਮਲੇ ਦੀ ਸੁਣਵਾਈ ਕਰੇਗੀ। ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਦੀ ਮੰਗ ਕੀਤੀ ਹੈ।