ਭਾਰਤੀ ਫੁੱਟਬਾਲ ਟੀਮ ਦਾ ਪਹਿਲਾ ਮੈਚ ਅੱਜ ਬੰਗਲਾਦੇਸ਼ ਨਾਲ

Advertisement

ਭਾਰਤੀ ਫੁੱਟਬਾਲ ਟੀਮ ਦਾ ਪਹਿਲਾ ਮੈਚ ਅੱਜ ਬੰਗਲਾਦੇਸ਼ ਨਾਲ

ਦਿੱਲੀ,7ਜੂਨ (ਵਿਸ਼ਵ ਵਾਰਤਾ) – ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ (105 ਵੇਂ ਨੰਬਰ ਦੀ) ਵਿਸ਼ਵ ਕੱਪ ਅਤੇ ਏਸ਼ੀਆ ਕੱਪ ਕੁਆਲੀਫਾਇਰ ਵਿਚ ਬੰਗਲਾਦੇਸ਼ (184) ਦੇ ਖਿਲਾਫ ਆਪਣੀ ਪਹਿਲੀ ਜਿੱਤ  ਦਰਜ ਕਰਨ ਲਈ ਮੈਦਾਨ ਵਿੱਚ ਉਤਰੇਗੀ।