ਹੁਣ ਭਾਰਤੀ ਰੇਲਵੇ ਕਈ ਰੂਟਾਂ ‘ਤੇ ਵੱਖ-ਵੱਖ ਰੇਲ ਗੱਡੀਆਂ ਨੂੰ ਬਹਾਲ ਕਰਨ ਦੀ ਤਿਆਰੀ  ‘ਚ

Advertisement

ਹੁਣ ਭਾਰਤੀ ਰੇਲਵੇ ਕਈ ਰੂਟਾਂ ‘ਤੇ ਵੱਖ-ਵੱਖ ਰੇਲ ਗੱਡੀਆਂ ਨੂੰ ਬਹਾਲ ਕਰਨ ਦੀ ਤਿਆਰੀ  ‘ਚ

 ਰੋਜ਼ਾਨਾ ਚੱਲਣਗੀਆਂ ਇਹ ਟਰੇਨਾਂ

ਨਵੀਂ ਦਿੱਲੀ,18ਜੂਨ(ਵਿਸ਼ਵ ਵਾਰਤਾ)- ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ, ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ, ਨਵੀਂ ਦਿੱਲੀ-ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ, ਨਵੀਂ ਦਿੱਲੀ-ਅੰਮ੍ਰਿਤਸਰ ਜੰਕਸ਼ਨ ਸ਼ਤਾਬਦੀ ਐਕਸਪ੍ਰੈਸ, ਦਿੱਲੀ ਸਰਾਏ ਰੋਹਿਲਾ-ਜੰਮੂਤਵੀ ਦੁਰੰਤੋ ਐਕਸਪ੍ਰੈਸ, ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈਸ, ਲਖਨ–ਪ੍ਰਯਾਗਰਾਜ ਸੰਗਮ ਐਕਸਪ੍ਰੈਸ ਆਦਿ। ਇਨ੍ਹਾਂ ਵਿਚੋਂ ਜ਼ਿਆਦਾਤਰ ਰੇਲ ਗੱਡੀਆਂ ਰੋਜ਼ਾਨਾ ਚੱਲਣਗੀਆਂ ਅਤੇ 21 ਜੂਨ ਤੋਂ ਚਾਲੂ ਹੋਣਗੀਆਂ।