ਕੈਨੇਡਾ ਸਰਕਾਰ ਨੇ  ਭਾਰਤੀ ਉਡਾਣਾਂ ਤੇ ਲੱਗੀ ਰੋਕ ਹੋਰ ਵਧਾਈ

Advertisement

ਕੈਨੇਡਾ ਜਾਣ ਵਾਲਿਆਂ ਲਈ ਬੁਰੀ ਖਬਰ

ਕੈਨੇਡਾ ਸਰਕਾਰ ਨੇ  ਭਾਰਤੀ ਉਡਾਣਾਂ ਤੇ ਲੱਗੀ ਰੋਕ ਹੋਰ ਵਧਾਈ

ਦੇਖੋ ਕਦੋਂ ਤੱਕ

ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ) ਕੈਨੇਡਾ ਸਰਕਾਰ ਨੇ ਭਾਰਤੀ ਯਾਤਰੀ  ਉਡਾਣਾਂ ਤੇ ਲੱਗੀ ਰੋਕ ਨੂੰ 21 ਅਗਸਤ 2021 ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਬਾਕੀ ਦੀਆਂ ਸਾਰੀਆਂ ਫਲਾਇਟਾਂ ਜਿਵੇਂ ਕਿ ਐਮਰਜੇਂਸੀ ਮੈਡੀਕਲ ਅਤੇ ਹੋਰ ਕਾਰਗੋ ਫਲਾਇਟਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।