ਭਾਰਤ ਦਾ ਸ਼੍ਰੀਲੰਕਾ ਦੌਰਾ : ਦੂਜਾ ਵਨ-ਡੇ

Advertisement

ਭਾਰਤ ਦਾ ਸ਼੍ਰੀਲੰਕਾ ਦੌਰਾ : ਦੂਜਾ ਵਨ-ਡੇ

ਭਾਰਤ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ

ਸੀਰੀਜ਼ ਤੇ ਕੀਤਾ ਕਬਜਾ

ਨਵੀਂ ਦਿੱਲੀ, 21 ਜੁਲਾਈ(ਵਿਸ਼ਵ ਵਾਰਤਾ)- ਸ਼੍ਰੀਲੰਕਾ ਵਿੱਚ ਚੱਲ ਰਹੀ ਤਿੰਨ ਮੈਚਾਂ ਦੀ ਇਕ ਦਿਨਾਂ ਲੜੀ ਦਾ ਦੂਜਾ ਮੈਚ ਭਾਰਤ ਤੇ ਤਿੰਨ ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 275 ਦੌੜਾਂ ਬਣਾਈਆਂ,ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ 160 ਦੌੜਾਂ ਤੇ 6 ਵਿਕਟਾਂ ਗਵਾ ਦਿੱਤੀਆਂ ਸਨ, ਪਰ ਦੀਪਕ ਚਾਹਰ ਅਤੇ ਸੁਰਿਯਾ ਕੁਮਾਰ ਯਾਦਵ ਦੇ ਅਰਧ  ਸੈਂਕੜਿਆਂ ਦੀ ਬਦੌਲਤ ਭਾਰਤ 276 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ।

ਤਿੰਨ ਮੈਚਾਂ ਦੀ ਲੜੀ ਦੇ ਦੋ ਮੈਚ ਜਿੱਤ ਕੇ ਨੇ ਭਾਰਤ ਨੇ  ਲੜੀ ਤੇ ਕਬਜਾ ਕਰ ਲਿਆ ਹੈ।