ਭਾਰਤ-ਬੰਗਲਾਦੇਸ਼ ਦੇ ਫੌਜੀਆਂ ਨੇ ਸਰਹੱਦ ਤੇ ਮਠਿਆਈ ਸਾਂਝੀ ਕਰਕੇ ਮਨਾਈ ਈਦ

Advertisement

ਭਾਰਤ-ਬੰਗਲਾਦੇਸ਼ ਦੇ ਫੌਜੀਆਂ ਨੇ ਸਰਹੱਦ ਤੇ ਮਠਿਆਈ ਸਾਂਝੀ ਕਰਕੇ ਮਨਾਈ ਈਦ

ਦੇਖੋ ਤਸਵੀਰਾਂ 

ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਫੌਜ ਦੀ ਸੀਮਾ ਸੁਰੱਖਿਆ ਬਲ  ਦੀ 51ਵੀਂ ਬਟਾਲਿਅਨ ਨੇ  ਇੱਥੇ ਫੁਲਬਾਰੀ  ਬਾਰਡਰ ਤੇ ਬੰਗਲਾਦੇਸ਼ ਫੌਜ ਦੀ ਬਾਰਡਰ ਗਾਰਡ 18 ਦੇ ਅਧਿਕਾਰੀਆਂ ਨਾਲ ਇੱਕ ਦੂਜੇ ਨੂੰ ਮਠਿਆਈ ਵੰਡ ਕੇ ਈਦ ਦਾ ਤਿਉਹਾਰ ਮਨਾਇਆ।