ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ  ਲਗਾਤਾਰ 2 ਘੰਟੇ ਤੱਕ  ਹੋਵੇਗੀ ਤੂਫਾਨੀ ਬਾਰਿਸ਼

Advertisement

ਇਸ ਸਮੇਂ ਦੀ ਵੱਡੀ ਖਬਰ

ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ  ਲਗਾਤਾਰ 2 ਘੰਟੇ ਤੱਕ  ਹੋਵੇਗੀ ਤੂਫਾਨੀ ਬਾਰਿਸ਼

ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਮੌਸਮ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਕਿ  ਅਗਲੇ 2 ਘੰਟੇ ਲਗਾਤਾਰ ਤੂਫਾਨ ਦੇ ਨਾਲ ਨਾਲ ਹਲਕੀ ਅਤੇ ਦਰਮਿਆਨੀ ਬਾਰਿਸ਼ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੋ ਸਕਦੀ ਹੈ।