ਪ੍ਰਧਾਨ ਮੰਤਰੀ ਅੱਜ ਲਾਂਚ ਕਰਨਗੇ ਡਿਜੀਟਲ ਪੇਮੈਂਟ ਸਲਿਊਸ਼ਨ e-RUPI

Advertisement

ਪ੍ਰਧਾਨ ਮੰਤਰੀ ਅੱਜ ਲਾਂਚ ਕਰਨਗੇ ਡਿਜੀਟਲ ਪੇਮੈਂਟ ਸਲਿਊਸ਼ਨ e-RUPI

ਨਵੀਂ ਦਿੱਲੀ, 2ਅਗਸਤ(ਵਿਸ਼ਵ ਵਾਰਤਾ) ਭਾਰਤ ਅੱਜ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਈ-ਵਾਊਚਰ-ਅਧਾਰਤ ਡਿਜੀਟਲ ਭੁਗਤਾਨ ਹੱਲ ਈ-ਰੂਪੀਆਈ ਲਾਂਚ ਕਰਨਗੇ।