ਫਾਇਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁਭਕਾਮਨਾਵਾਂ

Advertisement

ਫਾਇਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁਭਕਾਮਨਾਵਾਂ

ਅੱਜ ਸਾਢੇ 4 ਵਜੇ ਹੋਵੇਗਾ ਫਾਇਨਲ ਮੁਕਾਬਲਾ

ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੀ ਧੀ ਕਮਲਪ੍ਰੀਤ ਕੌਰ ਜਿਸ ਨੇ ਕਿ ਉੰਲਪਿਕ ਦੇ ਫਾਇਨਲ ਲਈ ਵੀ ਕੁਆਲੀਫਾਈ ਕੀਤਾ ਹੈ। ਅੱਜ ਉਸਦਾ ਮੁਕਾਬਲਾ ਸਾਢੇ 4 ਵਜੇ ਹੋਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆ  ਕਿਹਾ ਕਿ ਉਹ ਅੱਜ ਦਾ ਮੁਕਾਬਲਾ ਲਾਈਵ ਦੇਖਣਗੇ ਅਤੇ ਨਾਲ ਹੀ ਕਮਲਪ੍ਰੀਤ ਕੌਰ ਨੂੰ ਮੈਚ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।