ਇਸ ਮਹੀਨੇ ਬੈਂਕ ਰਹਿਣਗੇ 15 ਦਿਨਾਂ ਲਈ ਬੰਦ

Advertisement

ਇਸ ਮਹੀਨੇ ਬੈਂਕ ਰਹਿਣਗੇ 15 ਦਿਨਾਂ ਲਈ ਬੰਦ

ਦੇਖੋ ਕਿਸ ਦਿਨ ਜਾ ਸਕਦੇ ਹੋ ਬੈਂਕ ਵਿੱਚ ਕੰਮ ਕਰਵਾਉਣ ਲਈ

ਚੰਡੀਗੜ੍ਹ,2 ਅਗਸਤ (ਵਿਸ਼ਵ ਵਾਰਤਾ) ਅਗਸਤ ਮਹੀਨ ਦੌਰਾਨ ਹਫਤਾਵਾਰੀ ਛੁੱਟੀਆਂ ਨੂੰ ਮਿਲਾ ਕੇ  ਕੁੱਲ 15 ਦਿਨ ਬੈਂਕ ਬੰਦ ਰਹਿਣਗੇ। ਜਿਨ੍ਹਾਂ ਦੀ ਲਿਸਟ ਹੇਠ ਦਿੱਤੀ ਗਈ ਹੈ।

1 ਅਗਸਤ-ਐਤਵਾਰ

8 ਅਗਸਤ-ਐਤਵਾਰ

13 ਅਗਸਤ-ਪੈਟਰਿਅਟਸ ਡੇਅ(ਮਨੀਪੁਰ)

14 ਅਗਸਤ-ਦੂਜਾ ਸ਼ਨੀਵਾਰ

15 ਅਗਸਤ-ਸਵਤੰਤਰਤਾ ਦਿਵਸ

16 ਅਗਸਤ-ਪਾਰਸੀ ਨਵਾਂ ਸਾਲ

19 ਅਗਸਤ-ਮੁਹੱਰਮ

20 ਅਗਸਤ-ਓਣਮ

21 ਅਗਸਤ-ਥਿਰੁਓਣਮ(ਕੇਰਲ)

22 ਅਗਸਤ-ਐਤਵਾਰ

23 ਅਗਸਤ-ਸ਼੍ਰੀ ਨਾਰਾਇਣਾ ਗੁਰੂ ਜਯੰਤੀ(ਕੇਰਲਾ)

28 ਅਗਸਤ-ਚੌਥਾ ਸ਼ਨੀਵਾਰ

29 ਅਗਸਤ-ਐਤਵਾਰ

30 ਅਗਸਤ-ਜਨਮਅਸ਼ਟਮੀ

31 ਅਗਸਤ-ਸ਼੍ਰੀ ਕ੍ਰਿਸ਼ਨਾ ਅਸ਼ਟਮੀ(ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼)