ਫਾਇਨਲ ਮੁਕਾਬਲੇ ਵਿੱਚ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਰਹੀ 6ਵੇਂ ਸਥਾਨ ਤੇ

Advertisement

ਟੋਕਿਓ ਉਲੰਪਿਕ 2020

ਫਾਇਨਲ ਮੁਕਾਬਲੇ ਵਿੱਚ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਰਹੀ 6ਵੇਂ ਸਥਾਨ ਤੇ

ਚੰਡੀਗੜ੍ਹ,2 ਅਗਸਤ (ਵਿਸ਼ਵ ਵਾਰਤਾ) ਭਾਰਤੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅੱਜ ਹੋਏ ਫਾਇਨਲ ਮੁਕਾਬਲੇ ਵਿੱਚ 6ਵੇਂ ਸਥਾਨ ਤੇ ਰਹਿਣ ਨਾਲ ਉਲੰਪਿਕ ਵਿੱਚੋਂ ਬਾਹਰ ਹੋ ਗਈ ਹੈ।