ਅੱਜ ਆਵੇਗਾ ਸੀਬੀਐਸਈ 10ਵੀਂ ਜਮਾਤ ਦਾ ਨਤੀਜਾ

Advertisement

ਅੱਜ ਆਵੇਗਾ ਸੀਬੀਐਸਈ 10ਵੀਂ ਜਮਾਤ ਦਾ ਨਤੀਜਾ

ਦੇਖੋ ਕਿਥੇ ਤੇ ਕਿਵੇਂ ਚੈੱਕ ਕਰ ਸਕਦੇ ਹੋ ਰਿਜ਼ਲਟ

ਚੰਡੀਗੜ੍ਹ, 3ਅਗਸਤ(ਵਿਸ਼ਵ ਵਾਰਤਾ)- ਸੀਬੀਐਸਈ ਬੋਰਡ 10ਵੀਂ ਜਮਾਤ ਦਾ ਨਤੀਜਾ ਅੱਜ 12 ਵਜੇ ਆ ਜਾਵੇਗਾ। ਵਿਦਿਆਰਥੀ ਬੋਰਡ ਦੀ ਇਸ ਸਾਈਟ  http://cbseresults.nic.in.  ਜਾ ਕੇ  ਆਪਣਾ ਨਤੀਜਾ ਦੇਖ ਸਕਦੇ ਹਨ।