ਅੱਜ ਤੋਂ ਭਾਰਤ ਦੌਰੇ ਤੇ ਜੌਨ ਕੈਰੀ 

Advertisement

ਅੱਜ ਤੋਂ ਭਾਰਤ ਦੌਰੇ ਤੇ ਜੌਨ ਕੈਰੀ 

ਨਵੀਂ ਦਿੱਲੀ,12ਸਤੰਬਰ(ਵਿਸ਼ਵ ਵਾਰਤਾ): ਦੋਵੇਂ ਦੇਸ਼ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੀ ਗੱਲਬਾਤ ਲਈ ਵਚਨਬੱਧ ਹਨ। ਜਿਸਦਾ ਇੱਕ ਦ੍ਰਿਸ਼ 12-14 ਸਤੰਬਰ ਨੂੰ ਭਾਰਤ ਵਿੱਚ ਵੇਖਿਆ ਜਾਵੇਗਾ। ਅਮਰੀਕਾ ਦੇ ਜਲਵਾਯੂ ਵਿਸ਼ੇਸ਼ ਦੂਤ ਜੌਹਨ ਕੈਰੀ ਆਪਣੇ ਭਾਰਤ ਦੌਰੇ ਤੇ ਆ ਰਹੇ ਹਨ।