18 ਸਾਲਾ ਟੈਨਿਸ ਖਿਡਾਰੀ ਐਮਾ ਰਾਡੁਕਾਨੋ ਨੇ ਰਚਿਆ ਇਤਿਹਾਸ 

Advertisement

18 ਸਾਲਾ ਟੈਨਿਸ ਖਿਡਾਰੀ ਐਮਾ ਰਾਡੁਕਾਨੋ ਨੇ ਰਚਿਆ ਇਤਿਹਾਸ 

ਯੂਐਸ ਓਪਨ ਦਾ ਖਿਤਾਬ ਕੀਤਾ ਆਪਣੇ ਨਾਂ

ਨਵੀਂ ਦਿੱਲੀ,13ਸਤੰਬਰ(ਵਿਸ਼ਵ ਵਾਰਤਾ)- 18 ਸਾਲਾ ਬ੍ਰਿਟੇਨ ਦੀ ਯੁਵਾ ਟੈਨਿਸ ਖਿਡਾਰੀ ਐਮਾ ਰਾਡੁਕਾਨੋ ਨੇ ਯੂਐਸ ਓਪਨ ਦੀ ਨਵੀਂ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਰਾਡੁਕਾਨੋ ਨੇ ਕੈਨੇਡਾ ਦੀ 19 ਸਾਲਾ ਲੇਲਾ ਫਰਨਾਂਡੀਜ਼ ਨੂੰ ਹਰਾ ਕੇ ਮਹਿਲਾ ਯੂਐਸ ਓਪਨ ਸਿੰਗਲਜ਼ ਦਾ ਖਿਤਾਬ ਜਿੱਤਿਆ।