ਈ12 ਅਤੇ ਈ15 ਈਂਧਨਾਂ ਲਈ ਵਿਆਪਕ ਨਿਕਾਸ ਮਾਨਕਾਂ ਦਾ ਨੋਟੀਫਿਕੇਸ਼ਨ

Advertisement

ਈ12 ਅਤੇ ਈ15 ਈਂਧਨਾਂ ਲਈ ਵਿਆਪਕ ਨਿਕਾਸ ਮਾਨਕਾਂ ਦਾ ਨੋਟੀਫਿਕੇਸ਼ਨ

flash2

ਚੰਡੀਗੜ੍ਹ,14 ਅਕਤੂਬਰ(ਵਿਸ਼ਵ ਵਾਰਤਾ):-ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਜੀਐੱਸਆਰ 728 (ਈ), ਮਿਤੀ 11 ਅਕਤੂਬਰ, 2021 ਦੇ ਤਹਿਤ ਈ12 (ਗੈਸੋਲੀਨ ਦੇ ਨਾਲ 12% ਈਥੇਨੌਲ) ਅਤੇ ਈ15 (ਗੈਸੋਲੀਨ ਦੇ ਨਾਲ 15% ਈਥੇਨੌਲ 12) ਈਂਧਨਾਂ ਲਈ ਵਿਆਪਕ ਨਿਕਾਸ ਮਾਨਕਾਂ ਨੂੰ ਨੋਟੀਫਿਕੇਸ਼ਨ ਦਿੱਤਾ ਹੈ। ਇਹ ਆਟੋਮੋਟਿਵ ਉਦਯੋਗ ਨੂੰ ਈ12 ਅਤੇ ਈ15 ਅਨੁਪਾਲਕ ਮੋਟਰ ਵਾਹਨਾਂ ਦਾ ਨਿਰਮਾਣ ਕਰਨ ਵਿੱਚ ਸਮਰੱਥ ਬਣਾਏਗਾ।

👉🏻 Click here to see Notification 👈🏻