IPS ਹਰਮਨਬੀਰ ਸਿੰਘ ਗਿੱਲ SSP ਫਾਜ਼ਲਿਕਾ ਵਜੋਂ ਨਿਯੁਕਤ

Advertisement

IPS ਹਰਮਨਬੀਰ ਸਿੰਘ ਗਿੱਲ SSP ਫਾਜ਼ਲਿਕਾ ਵਜੋਂ ਨਿਯੁਕਤ

ਚੰਡੀਗੜ੍ਹ, 14ਅਕਤੂਬਰ(ਵਿਸ਼ਵ ਵਾਰਤਾ)- ਆਈਪੀਐਸ ਅਧਿਆਕੀਰ ਹਰਮਨਬੀਰ ਸਿੰਘ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਐਸਐਸਪੀ ਫਾਜ਼ਲਿਕਾ ਨਿਯੁਕਤ ਕੀਤਾ ਗਿਆ ਹੈ।