ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਉਣਗੇ ਉਦਮਪੁਰ

Advertisement

ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਉਣਗੇ ਉਦਮਪੁਰ

ਚੰਡੀਗੜ੍ਹ, 14ਅਕਤੂਬਰ(ਵਿਸ਼ਵ ਵਾਰਤਾ)ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ੁੱਕਰਵਾਰ(ਅੱਜ) ਨੂੰ ਉਦਮਪੁਰ ਵਿਖੇ ਪਹੁੰਚਣਗੇ। ਜਿਥੇ ਉਹ ਲੱਦਾਖ ਦੇ ਦਰਾਸ ਵਿਖੇ ਫੌਜੀ ਕਰਮਚਾਰੀਆਂ ਦੇ ਨਾਲ ਦੁਸਹਿਰੇ ਦਾ ਤਿਉਹਾਰ ਮਨਾਉਣਗੇ।