ਬਾਲੀਵੁੱਡ ਅਦਾਕਾਰਾਵਾਂ ਨੌਰਾ ਫਾਤੇਹੀ ਤੇ ਜੈਕਲੀਨ ਫਰਨਾਂਡੀਜ਼ ਨੂੰ ਈਡੀ ਵੱਲੋਂ ਭੇਜੇ ਗਏ ਸੰਮਨ

Advertisement

ਬਾਲੀਵੁੱਡ ਅਦਾਕਾਰਾਵਾਂ ਨੌਰਾ ਫਾਤੇਹੀ ਤੇ ਜੈਕਲੀਨ ਫਰਨਾਂਡੀਜ਼ ਨੂੰ ਈਡੀ ਵੱਲੋਂ ਭੇਜੇ ਗਏ ਸੰਮਨ

ਮੁੰਬਈ :ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਹੁਣ ਨੌਰਾ ਫਾਤੇਹੀ ਨੂੰ ਵੀ ਈਡੀ ਨੇ ਤਲਬ ਕੀਤਾ ਹੈ । ਜਾਣਕਾਰੀ ਮੁਤਾਬਿਕ ਅਦਾਕਾਰਾ ਨੋੌਰਾ ਫਤੇਹੀ ਈਡੀ ਦਫ਼ਤਰ ਪਹੁੰਚ ਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਈ ਹੈ ਦੂਜੇ ਪਾਸੇ ਅਦਾਕਾਰਾ ਜੈਕਲੀਨ ਵੀ ਇਸ ਮਾਮਲੇ ਵਿਚ ਕੱਲ੍ਹ ਦਿੱਲੀ ਵਿੱਚ ਈਡੀ ਅੱਗੇ ਪੇਸ਼ ਹੋਵੇਗੀ ।