ਕੇਪਟਾਊਨ ਟੈਸਟ ਦਾ ਅੱਜ ਚੌਥਾ ਦਿਨ

2067
Advertisement

ਕੇਪਟਾਊਨ ਟੈਸਟ ਦਾ ਅੱਜ ਚੌਥਾ ਦਿਨ

ਭਾਰਤ ਜਿੱਤ ਤੋਂ 8 ਵਿਕਟਾਂ ਦੂਰ

ਅਫਰੀਕਾ ਨੂੰ ਮੈਚ ਜਿੱਤਣ ਲਈ ਸਿਰਫ ਇੰਨੀਆਂ ਦੌੜਾਂ ਦੀ ਲੋੜ

ਦਿੱਲੀ, 14 ਜਨਵਰੀ (ਵਿਸ਼ਵ ਵਾਰਤਾ) ਭਾਰਤ-ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ਟੈਸਟ ‘ਚ ਚੌਥੇ ਦਿਨ ਦਾ ਮੈਚ ਖੇਡਿਆ ਜਾਵੇਗਾ। ਕੇਪਟਾਊਨ ਟੈਸਟ ‘ਚ ਜਿੱਤ ਲਈ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਨੂੰ ਚੌਥੇ ਦਿਨ ਸੀਰੀਜ਼ ਜਿੱਤਣ ਲਈ 111 ਦੌੜਾਂ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ 8 ਵਿਕਟਾਂ ਦੀ ਲੋੜ ਹੈ।

Advertisement