ਰੋਪੜ੍ਹ ਪਾਵਰ ਪਲਾਂਟ ਦੀ ਇੱਕ ਹੋਰ ਯੁਨਿਟ ਤਕਨੀਕੀ ਖਰਾਬੀ ਕਾਰਨ ਹੋਈ ਬੰਦ

95
Advertisement

ਰੋਪੜ੍ਹ ਪਾਵਰ ਪਲਾਂਟ ਦੀ ਇੱਕ ਹੋਰ ਯੁਨਿਟ ਤਕਨੀਕੀ ਖਰਾਬੀ ਕਾਰਨ ਹੋਈ ਬੰਦ

ਚੰਡੀਗੜ੍ਹ,17 ਮਈ(ਵਿਸ਼ਵ ਵਾਰਤਾ)- ਪੰਜਾਬ ਵਿੱਚ ਭਾਵੇਂ ਮੌਸਮ ਥੋੜ੍ਹਾ ਖੁਸ਼ਗਵਾਰ ਹੋਇਆ ਹੈ ਜਿਸ ਦੇ ਚੱਲਦਿਆਂ ਲਗਭਗ 500 ਮੈਗਾਵਾਟ ਬਿਜਲੀ ਦੀ ਮੰਗ ਘਟ ਗਈ ਹੈ। ਇਸ ਵਿਚਾਲੇ ਇੱਕ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਰੋਪੜ੍ਹ ਥਰਮਲ ਪਲਾਂਟ ਦਾ ਇੱਕ ਹੋਰ 5 ਨੰਬਰ ਯੁਨਿਟ ਤਕਨੀਕੀ ਖਰਾਬੀ ਦੇ ਚੱਲਦਿਆਂ ਬੰਦ ਹੋ ਗਿਆ ਹੈ। ਪਹਿਲਾਂ ਹੀ 3 ਨੰਬਰ ਯੁਨਿਟ ਬੰਦ ਪਿਆ ਸੀ । ਦੱਸ ਦਈਏ ਕਿ ਰੋਪੜ੍ਹ ਪਲਾਂਟ ਦੀ ਸਮਰੱਥਾ 840 ਮੈਗਵਾਟ ਬਿਜਲੀ ਪੈਦਾ ਕਰਨ ਦੀ ਹੈ ਪਰ ਇਸ ਸਮੇਂ ਕੇਵਲ 334 ਮੈਗਾਵਾਟ ਦਾ ਹੀ ਉਤਪਾਦਨ ਹੋ ਰਿਹਾ ਹੈ।

Advertisement