ਡੇਰਾਬੱਸੀ ਵਿਖੇ ਵਿਅਕਤੀ ਦੇ ਗੋਲੀ ਮਾਰਨ ਵਾਲਾ ਐਸਆਈ ਮੁਅੱਤਲ;ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ

353
Advertisement

ਡੇਰਾਬੱਸੀ ਵਿਖੇ ਵਿਅਕਤੀ ਦੇ ਗੋਲੀ ਮਾਰਨ ਵਾਲਾ ਐਸਆਈ ਮੁਅੱਤਲ;ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ

ਦੇਖੋ ਗੋਲੀ ਮਾਰੇ ਜਾਣ ਦੀ ਪੂਰੀ ਵੀਡੀਓ

 

ਚੰਡੀਗੜ੍ਹ,28 ਜੂਨ(ਵਿਸ਼ਵ ਵਾਰਤਾ)- 26 ਜੂਨ ਦੀ ਰਾਤ ਨੂੰ ਡੇਰਾਬੱਸੀ ਵਿਖੇ ਇੱਕ ਝਗੜੇ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਵਿੱਚ ਹੁਣ ਗੋਲੀ ਚਲਾਉਣ ਵਾਲੇ ਐਸਆਈ ਨੂੰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਜੋ ਕਿ ਪੁੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇਗੀ। ਇਸ ਮਾਮਲੇ ਨਾਲ ਜੁੜੀਆਂ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਖਮੀ ਵਿਅਕਤੀ ਜਿਸ ਨੂੰ ਕਿ ਗੋਲੀ ਲੱਗਦੀ ਹੈ ਦੇ ਨਾਲ ਇੱਕ ਹੋਰ ਵਿਅਕਤੀ ਅਤੇ ਔਰਤ ਪੁਲਿਸ ਵਾਲੇ ਤੇ ਹੱਥ ਚੁੱਕ ਰਹੇ ਹਨ। 

Advertisement