ਸੰਸਦ ਦੇ ਮਾਨਸੂਨ ਇਜਲਾਸ ਦੇ ਲਗਾਤਾਰ ਦੂਜੇ ਦਿਨ ਐਮਐਸਪੀ ਤੇ ਚਰਚਾ ਲਈ ਪੰਜਾਬ ਦੇ ਸੰਸਦ ਮੈਂਬਰ ਨੇ ਲਿਆਂਦਾ ਕੰਮ ਰੋਕੂ ਮਤਾ

64
Advertisement

ਸੰਸਦ ਦੇ ਮਾਨਸੂਨ ਇਜਲਾਸ ਦੇ ਲਗਾਤਾਰ ਦੂਜੇ ਦਿਨ ਐਮਐਸਪੀ ਤੇ ਚਰਚਾ ਲਈ ਪੰਜਾਬ ਦੇ ਸੰਸਦ ਮੈਂਬਰ ਨੇ ਲਿਆਂਦਾ ਕੰਮ ਰੋਕੂ ਮਤਾ

ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ)- ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਰਾਜ ਸਭਾ  ਰਾਘਵ ਚੱਢਾ ਨੇ ਲਗਾਤਾਰ ਦੂਜੇ ਦਿਨ, ਭਾਰਤ ਸਰਕਾਰ ਦੁਆਰਾ ਗਠਿਤ MSP ‘ਤੇ ਕਮੇਟੀ ‘ਤੇ ਚਰਚਾ ਲਈ, ਨਿਯਮ 267 ਦੇ ਤਹਿਤ ਸਦਨ ਦੀ ਕਾਰਵਾਈ ਨੂੰ ਰੋਕ ਕੇ ਇਸ ਮੁੱਦੇ ਉੱਤੇ ਬਹਿਸ ਕਰਨ ਲਈ ਮੁੱਅਤਲ ਨੋਟਿਸ ਪੇਸ਼ ਕੀਤਾ ਹੈ।     

Advertisement