ਏਸ਼ੀਆ ਕੱਪ ਵਿੱਚ ਇੱਕ ਵਾਰ ਫਿਰ ਤੋਂ ਭਿੜਨਗੇ ਭਾਰਤ -ਪਾਕਿਸਤਾਨ , ਸ਼ਡਿਊਲ ਹੋਇਆ ਜਾਰੀ 

55
Advertisement

ਏਸ਼ੀਆ ਕੱਪ ਵਿੱਚ ਇੱਕ ਵਾਰ ਫਿਰ ਤੋਂ ਭਿੜਨਗੇ ਭਾਰਤ -ਪਾਕਿਸਤਾਨ , ਸ਼ਡਿਊਲ ਹੋਇਆ ਜਾਰੀ 

ਪੜ੍ਹੋ, ਕਦੋਂ ਹੋਵੇਗਾ ਮੈਚ

 

ਚੰਡੀਗੜ੍ਹ, 3 ਅਗਸਤ(ਵਿਸ਼ਵ ਵਾਰਤਾ)- ਏਸ਼ੀਆ ਕੱਪ 2022 ਦਾ ਆਗਾਜ਼ 27 ਅਗਸਤ ਤੋਂ ਦੁਬਈ ਵਿੱਚ ਹੋਣ ਜਾ ਰਿਹਾ ਹੈ। ਜਿਸ ਲਈ ਸ਼ਡਿਊਲ ਜਾਰੀ ਹੋ ਗਿਆ ਹੈ।  ਜਾਰੀ ਸ਼ਡਿਊਲ ਅਨੁਸਰ ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋਣਗੇ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 28 ਅਗਸਤ ਨੂੰ ਦੁਬਈ ਵਿੱਚ ਹੋਵੇਗਾ।

Advertisement