‘ਮੂਸਾ ਜੱਟ’ ਲਿਖਣ ਵਾਲੇ ਅਦਾਕਾਰ ਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਨਹੀਂ ਰਹੇ

39
Advertisement

‘ਮੂਸਾ ਜੱਟ’ ਲਿਖਣ ਵਾਲੇ ਅਦਾਕਾਰ ਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਨਹੀਂ ਰਹੇ

ਪੜ੍ਹੋ, ਕਦੋਂ ਤੇ ਕਿੱਥੇ ਹੋਵੇਗਾ ਅੰਤਿਮ ਸੰਸਕਾਰ

ਚੰਡੀਗੜ੍ਹ, 8ਨਵੰਬਰ(ਵਿਸ਼ਵ ਵਾਰਤਾ)- ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਨਹੀਂ ਰਹੇ। ਉਹਨਾਂ ਦਾ ਅੰਤਿਮ ਸੰਸਕਾਰ 9 ਨਵੰਬਰ ਨੂੰ ਦੁਪਹਿਰ 1ਵਜੇ ਬੀਰ ਜੀ ਸ਼ਮਸ਼ਾਨਘਾਟ (ਰਾਜਪੁਰਾ ਰੋਡ ਨੇੜੇ ਬੱਸ ਸਟੈਂਡ) ਪਟਿਆਲਾ ਵਿਖੇ ਕੀਤਾ ਜਾਵੇਗਾ।

Advertisement