ਗੁਰਦਾਸਪੁਰ ਦੇ ਏਡੀਸੀ ਨੂੰ ਹੋਇਆ ਕਰੋਨਾ

Advertisement

ਗੁਰਦਾਸਪੁਰ 11 ਜੁਲਾਈ ( ਵਿਸ਼ਵ ਵਾਰਤਾ)-ਗੁਰਦਾਸਪੁਰ ਦੇ ਏਡੀਸੀ  ਤਜਿੰਦਰਪਾਲ ਸਿੰਘ ਦੀ ਕੋਰਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ ।